ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi

ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi :- ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਇੱਕ ਨਵੇਂ ਆਰਟੀਕਲ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਈ ਬੈਸਟ ਫਰੈਂਡ ਦਾ ਇੱਕ ਐਸੇ ਦੇਣ ਵਾਲੇ ਹਾਂ ਇੱਕ ਪੈਰਾਗ੍ਰਾਫ ਦੇਣ ਵਾਲੇ ਹਾਂ ਜਿਸ ਵਿੱਚ ਤੁਹਾਨੂੰ 10 ਲਾਈਨਾਂ ਮਿਲਣਗੀਆਂ ਇਹ ਛੋਟੇ ਬੱਚਿਆਂ ਲਈ ਪੈਰਾਗਰਾਫ ਬਣਾਇਆ ਗਿਆ ਹੈ।

ਜਿਸ ਵਿੱਚ ਮੇਰੀ ਸਹੇਲੀ ਬਾਰੇ ਲਿਖਿਆ ਗਿਆ ਹੈ। ਇਸ ਵਿੱਚ 10 ਲਾਈਨਾਂ ਹਨ ਤੁਸੀਂ ਇਸਨੂੰ ਵਧਾ ਵੀ ਸਕਦੇ ਹੋ ||

1. ਮੇਰੀ ਸਹੇਲੀ ਦਾ ਨਾਂ ਖੁਸ਼ੀ ਹੈ।

2. ਉਹ ਚੌਥੀ ਜਮਾਤ ਵਿੱਚ ਪੜ੍ਹਦੀ ਹੈ ।

3. ਉਹ ਨੌ ਸਾਲ ਦੀ ਹੈ।

4. ਉਹ ਪੜ੍ਹਾਈ ਵਿੱਚ ਬੜੀ ਚੰਗੀ ਹੈ।

ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi
ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi

ਮੇਰੀ ਸਹੇਲੀ ਬਾਰੇ ਪੰਜਾਬੀ ਲੇਖ | 10 Lines on My Best Friend in Punjabi

5. ਉਹ ਹਮੇਸ਼ਾ ਚੰਗੇ ਨੰਬਰ ਲੈ ਕੇ ਆਉਂਦੀ ਹੈ।

6. ਉਹ ਸੈਂਟ ਜੋਸਫ਼ ਕਾਨਵੈਂਟ ਸਕੂਲ ਵਿੱਚ ਪੜ੍ਹਦੀ ਹੈ।

7. ਉਹ ਕਲਾਸ ਵਿੱਚ ਮੇਰੇ ਨਾਲ ਹੀ ਬੈਠਦੀ ਹੈ।

8. ਅਸੀਂ ਆਪਣੇ ਰਾਜ਼ ਸਾਂਝੇ ਕਰਦੇ ਹਾਂ ਅਤੇ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ।

9. ਉਹ ਦਿਆਲੂ ਅਤੇ ਸਮਝਦਾਰ ਹੈ।

10. ਮੈਂ ਸਾਡੀ ਦੋਸਤੀ ਦੀ ਕਦਰ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਇਹ ਜ਼ਿੰਦਗੀ ਭਰ ਰਹੇਗੀ।

ਜੇਕਰ ਤੁਹਾਨੂੰ ਇਹ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਕਮੈਂਟ ਕਰ ਸਕਦੇ ਹੋ ਸਾਡੀ ਵੈੱਬਸਾਈਟ ਨੂੰ ਲਾਈਕ ਕਰ ਸਕਦੇ ਹੋ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪੈਰਾਗਰਾਫ ਲੇਖ ਤੁਹਾਨੂੰ ਇਸ ਵੈੱਬਸਾਈਟ ਤੇ ਮਿਲਣਗੇ ਸਾਡੀ ਵੈਬਸਾਈਟ ਨਾਲ ਜੁੜੇ ਰਹੋ ਧੰਨਵਾਦ

Leave a Comment

error: Content is protected !!