BA 1st Year New Punjabi Syllabus 2024-25 Puchd.

BA 1st Year New Punjabi Syllabus 2024-25 Puchd.:- ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਐਜੂਕੇਸ਼ਨ ਪੋਲਿਸੀ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਹਨ ਜਿਸ ਕਾਰਨ ਬੀਏ ਫਸਟ ਦਾ ਸਿਲੇਬਸ ਚੇਂਜ ਹੋ ਗਿਆ ਹੈ ਜਿਸ ਤਹਿਤ ਪੰਜਾਬੀ ਇੰਗਲਿਸ਼ ਅਤੇ ਬਾਕੀ ਸਾਰੇ ਸਬਜੈਕਟਾਂ ਦੇ ਸਿਲੇਬਸ ਨੂੰ ਬਦਲਿਆ ਗਿਆ ਹੈ।

BA 1st Year New Punjabi Syllabus 2024-25 Puchd.
BA 1st Year New Punjabi Syllabus 2024-25 Puchd.

ਇਸ ਸਿਰਫ ਕਾਲਜ ਵਿੱਚ ਪੜ੍ਨ ਵਾਲੇ ਰੈਗੂਲਰ ਸਟੂਡੈਂਟਾਂ ਦਾ ਬਦਲਿਆ ਗਿਆ ਹੈ ਨਾ ਕਿ ਪ੍ਰਾਈਵੇਟ ਦਾ ਅਗਲੇ ਸਾਲ ਤੋਂ ਪ੍ਰਾਈਵੇਟ ਬੱਚਿਆਂ ਦਾ ਸਿਲੇਬਸ ਵੀ ਨਵੇਂ ਬੱਚਿਆਂ ਵਾਲਾ ਹੋਵੇਗਾ ਪਰ ਇਸ ਸਾਲ 2024 ਅਤੇ 25 ਦੇ ਸੈਸ਼ਨ ਦੇ ਵਿੱਚ ਸਿਰਫ ਰੈਗੂਲਰ ਸਟੂਡੈਂਟ ਲਈ ਨਿਊ ਐਜੂਕੇਸ਼ਨ ਪੋਲਿਸੀ ਲਾਗੂ ਕੀਤੀ ਗਈ ਹੈ ਜਿਸ ਤਹਿਤ ਉਹਨਾਂ ਦਾ ਸਿਲੇਬਸ ਬਦਲਿਆ ਗਿਆ ਹੈ।

BA 1st Year New Punjabi Syllabus 2024-25 Puchd.

ਹੁਣ ਤੁਸੀਂ ਲੱਭ ਰਹੇ ਹੋ ਕਿ ਪੰਜਾਬੀ ਦਾ ਨਵਾਂ ਸਿਲੇਬਸ ਬੀਏ ਭਾਗ ਪਹਿਲੇ ਦਾ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੈ ਤੁਹਾਨੂੰ ਇੱਥੇ ਬੀਏ ਦੇ ਹਰ ਇੱਕ ਜਾਣਕਾਰੀ ਮਾਡਲ ਟੈਸਟ ਪੇਪਰ ਚੈਪਟਰ ਪੀਡੀਐਫ ਫਾਈਲ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਜਾਣਕਾਰੀ ਮਿਲੇਗੀ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ। ਤਾਂ ਹੁਣ ਅਸੀਂ ਤੁਹਾਨੂੰ ਦਿੰਦੇ ਹਾਂ ਬੀਏ ਭਾਗ ਪਹਿਲੇ ਦੇ ਪੰਜਾਬੀ ਸਿਲੇਬਸ ਦੀ ਪੀਡੀਐਫ ਫਾਈਲ :-

BA 1st Year New Punjabi Syllabus 2024-25 Puchd.
BA 1st Year New Punjabi Syllabus 2024-25 Puchd.
BA 1st Year New Punjabi Syllabus 2024-25 Puchd.

Leave a Comment

error: Content is protected !!