Remission of Fine Application in Punjabi

Remission of Fine Application in Punjabi :- jurmana mafi Arji punjabi vich, Remission of fine application in Punjabi,ਜੁਰਮਾਨਾ ਮੁਆਫੀ ਦੀ ਅਰਜੀ ਪੰਜਾਬੀ

ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸੁਆਗਤ ਨਵੇਂ ਆਰਟੀਕਲ ਦੇ ਵਿੱਚ ਸੋ ਅੱਜ ਅਸੀਂ ਤੁਹਾਨੂੰ ਫੀਸ ਮੁਆਫੀ ਦੀ ਬਿਨਾਂ ਪੱਤਰ ਦੇਣ ਲੱਗੇ ਹਾਂ ਇਹ ਤੁਸੀਂ ਸਕੂਲ ਵਿੱਚ ਆਪਣੀ ਫੀਸ ਨੂੰ ਮਾਫ ਕਰਵਾਉਣ ਲਈ ਲਿਖ ਸਕਦੇ ਹੋ। ਇਹ ਤੁਹਾਨੂੰ ਪੇਪਰ ਵਿੱਚ ਵੀ ਆ ਸਕਦੀ ਹੈ ਇਸ ਨੂੰ ਤੁਸੀਂ ਪੇਪਰ ਵਿੱਚ ਵੀ ਲਿਖ ਸਕਦੇ ਹੋ ਇਸ ਵਿੱਚ ਤੁਹਾਨੂੰ ਪੂਰਾ ਪੂਰਾ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਪੂਰਾ ਬਿਨੈ ਪੱਤਰ ਲਿਖਣਾ ਹੈ

Remission of Fine Application in Punjabi :- ਉੱਪਰ ਸੇਵਾ ਵਿਖੇ ਤੋਂ ਲਿਖ ਕੇ ਥੱਲੇ ਤੱਕ ਆਗਿਆਕਾਰੀ ਤੱਕ ਸਾਰਾ ਸਟਰਕਚਰ ਦੱਸਿਆ ਗਿਆ ਹੈ ਸੋ ਤੁਸੀਂ ਇਸ ਨੂੰ ਯਾਦ ਕਰੋ ਅਤੇ ਆਪਣੇ ਸਿਲੇਬਸ ਵਿੱਚ ਜਰੂਰ ਲਿਖੋ ਸਾਡੀ ਵੈੱਬਸਾਈਟ ਨਾਲ ਜੁੜੇ ਰਹੋ

Remission of Fine Application in Punjabi
Remission of Fine Application in Punjabi

Remission of Fine Application in Punjabi

ਸੇਵਾ ਵਿਖੇ

ਸ੍ਰੀਮਾਨ ਮੁੱਖ ਅਧਿਆਪਕ

ਮਾਡਰਨ ਪਬਲਿਕ ਸਕੂਲ

ਨਵਾਂ ਸ਼ਹਿਰ

ਸ੍ਰੀਮਾਨ ਜੀ

ਮੈਂ ਆਪ ਜੀ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜਦਾ ਹਾਂ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ ਜਮਾਤ ਦਾ ਮਨੀਟਰ ਵੀ ਹਾਂ ਮੇਰੇ ਪਿਤਾ ਜੀ ਛੋਟੇ ਦੁਕਾਨਦਾਰ ਹਨ ਉਹ ਮੇਰੇ ਸਕੂਲ ਦੀ ਫੀਸ ਨਹੀਂ ਭਰ ਸਕਦੇ ਉਹ ਮੈਨੂੰ ਪੜ੍ਹਾਈ ਬੰਦ ਕਰਨ ਲਈ ਆਖਦੇ ਹਨ ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀ ਫੀਸ ਮੁਆਫ ਕਰ ਦੋ ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਸਕਾਂ

ਆਪ ਜੀ ਦਾ ਅਤੀ ਧੰਨਵਾਦੀ

ਆਪ ਜੀ ਦਾ ਆਗਿਆਕਾਰੀ ਵਿਦਿਆਰਥੀ

ਦਲਜੀਤ ਸਿੰਘ

ਰੋਲ ਨੰਬਰ -7

ਜਮਾਤ -2

Leave a Comment

error: Content is protected !!